Saturday, January 27, 2018

ਸ੍ਰੀ ਚੇਤਨ ਮੁਨੀ ਬਾਬਾ ਜੀ ਦੀ 40ਵੀਂ ਬਰਸੀ ਧੂਰੀ ਪਿੰਡ ਵਿਖੇ ਮਨਾਈ

ਧੂਰੀ,26 ਜਨਵਰੀ (ਮਹੇਸ ਜਿੰਦਲ) ਅੱਜ ਡੇਰਾ ਬਾਬਾ ਚੇਤਨ ਮੂਨੀ ਜੀ ਪੀਰ ਬਾਬਾ ਲਾਲਾਂ ਵਾਲਾ ਬੇਨੜਾ ਗੇਟ ਧੂਰੀ ਪਿੰਡ ਵਿਖੇ ਸ੍ਰੀ ਸ੍ਰੀ 108 ਸ੍ਰੀ ਬਾਬਾ ਚੇਤਨ ਮੂਨੀ ਜੀ ਦੀ 40ਵੀਂ ਬਰਸੀ ਮਨਾਈ। ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਇਸ ਮੌਕੇ ਸਮੂਹ ਡੇਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਲਾਲਾਂ ਵਾਲੇ ਪੀਰਾਂ ਦਾ ਇਹ ਡੇਰਾ 50 ਸਾਲ ਪੁਰਾਣਾ ਹੈ। ਇਥੇ ਜਿਹੜੇ ਵੀ ਲੋਕ ਆਪਣੀ ਸੱਚੀ ਸਰ�

Read Full Story: http://www.punjabinfoline.com/story/28716