Monday, January 22, 2018

ਕਿਸਾਨ ਯੂਨੀਅਨ ਏਕਤਾ ਵੱਲੋਂ 23 ਫਰਵਰੀ ਦੇ ਦਿੱਲੀ ਧਰਨੇ ਨੂੰ ਲੈ ਕੇ ਮਲਕਾਣਾ ਵਿਖੇ ਕੀਤੀ ਵਿਸ਼ਾਲ ਕਾਨਫਰੰਸ

ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਦੇਸ਼ ਦੇ ਸਮੁੱਚੇ ਖੇਤੀ ਉਤਪਾਦਕ ਸੂਬਿਆਂ ਵੱਲੋਂ ਡਾ. ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਜਿਣਸਾਂ ਦੇ ਭਾਅ ਤੈਅ ਕਰਵਾਉਣ, ਕਿਸਾਨੀ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਵਾਉਣ ਦੇ ਨਾਲ ਨਾਲ ਅਨੇਕਾਂ ਹੋਰ ਮੰਗਾਂ ਮਨਵਾਉਣ ਨੂੰ ਲੈ ਕੇ ੨੩ ਫਰਵਰੀ ਨੂੰ ਦਿੱਲੀ ਦਾ ਪੂਰਨ ਤੌਰ \'ਤੇ ਘਿਰਾਓ ਕੀਤਾ ਜਾਵੇਗਾ �

Read Full Story: http://www.punjabinfoline.com/story/28695