Saturday, January 6, 2018

11ਵੀਂ ਬਰਸੀ 'ਤੇ ਵਿਸ਼ੇਸ਼-----ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿੰਦ ਸਨ-ਦੇਵ ਰਾਜ ਸ਼ਰਮਾਂ

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੇਸ਼ੱਕ ਪਿੰਡ ਨਥੇਹਾ ਦੇ ਦੇਵ ਰਾਜ ਸ਼ਰਮਾ ਨੂੰ ਇਸ ਫਾਨੀ ਸੰਸਾਰ ਵਿੱਚੋਂ ਰੁਖਸਤ ਕਰਕੇ ਸੱਚਖੰਡ ਬਿਰਾਜਿਆਂ ਨੂੰ ਪੂਰੇ 11 ਸਾਲ ਹੋ ਚੁੱਕੇ ਹਨ ਫਿਰ ਵੀ ਪਰਿਵਾਰਕ ਮੈਂਬਰ ਉਨ੍ਹਾਂ ਵੱਲੋਂ ਦਰਸਾਏ ਮਾਰਗ \'ਤੇ ਚੱਲ ਕੇ ਸਮਾਜ ਸੇਵਾ ਵਿੱਚ ਵਧ ਚੜ ਕੇ ਯੋਗਦਾਨ ਪਾ ਰਹੇ ਹਨ। ਸ੍ਰੀ ਦੇਵ ਰਾਜ ਜੀ ਦਾ ਜਨਮ ਪਿੰਡ ਨਥੇਹਾ ਦੇ ਗਿਆਨਯੋਗੀ ਪੰਡਤ ਬਰਮਾ ਨੰਦ ਦ�

Read Full Story: http://www.punjabinfoline.com/story/28600