Saturday, January 20, 2018

ਸ਼੍ਰੀ ਸ਼੍ਰੀ 108 ਤਪੱਸਵੀ ਬਾਬਾ ਟਹਿਲ ਦਾਸ ਦੀ 58 ਵੀਂ ਬਰਸੀ ਧੂਮ ਧਾਮ ਮਨਾਈ ਜਾ ਰਹੀ ਹੈ :- ਮਹੰਤ ਕ੍ਰਿਸ਼ਨ ਮੁਨੀ

ਧੂਰੀ,19 ਜਨਵਰੀ ( ਮਹੇਸ਼ ਜਿੰਦਲ ) ਨਿਰਵਾਣ ਕੁਟੀਆ ਧੂਰੀ ਦੇ ਸੰਚਾਲਕ ਮਹੰਤ ਕ੍ਰਿਸ਼ਨ ਮੁਨੀ ਜੀ ਵਲੋਂ ਸ਼੍ਰੀ ਸ਼੍ਰੀ 108 ਤਪੱਸਵੀ ਫਲੋਹਾਰੀ ਬਾਬਾ ਟਹਿਲ ਦਾਸ ਜੀ ਸੇਖੇ ਬਾਲਿਆਂ ਜਿਨਾਨੇ ਸਾਰੀ ਉਮਰ ਇਕ ਲੰਗੋਟੀ ਵਿਚ ਰਹਿਣ ਵਾਲੇ ਨਿਰਵਾਨ ਜੀ ਦੀ 58 ਵੀ ਬਰਸੀ ਧੂਰੀ ਦੇ ਨਜ਼ਦੀਕ ਪਿੰਡ ਸੇਖੇ ਵਿਖੇ ਬੜੀ ਧੂਮ ਧਾਮ, ਸ਼ਾਰਦਾ ਪੂਰਵਕ ਉਦਾਸੀਨ ਮਰਿਆਦਾ ਅਨੁਸਾਰ ਮਨਾਈ ਜਾ ਰਹੀ ਹੈ। ਇਸ ਮੌਕੇ 4 ਜਨਵਰੀ ਤੋਂ ਸ�

Read Full Story: http://www.punjabinfoline.com/story/28687