Monday, December 4, 2017

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਾਵਰਕਾਮ ਦੇ ਮਲਾਜਮਾਂ ਖਿਲਾਫ ਲਾਈਆ ਧਰਨਾ

ਧੂਰੀ,04 ਦਸਬੰਰ (ਮਹੇਸ ਜਿੰਦਲ ) ਅੱਜ ਸਵੇਰੇ ਤਕਰੀਬਨ 4 ਵਜੇ ਪਿੰਡ ਬੇਨੜਾ ਵਿੱਚ ਪਾਵਰ ਕਾਮ ਦੇ ਮੁਲਾਜਮ ਵੱਡੀ ਗਿਣਤੀ ਵਿੱਚ ਚੈਕਿੰਗ ਕਰਨ ਲਈ ਪਹੁੰਚੇ, ਜੱਦੋਂ ਕਿ ਕੰਧਾਂ ਟੱਪ ਕੇ ਲੋਕਾਂ ਦੇ ਘਰਾਂ ਵਿੱਚ ਚੋਰਾਂ ਵਾਂਗ ਦਾਖਲ ਹੋਏ ਤਾਂ ਪਿੰਡ ਵਿੱਚ ਦਹਿਸਤ ਦਾ ਮਾਹੌਲ ਬਣ ਗਿਆ। ਜੱਦੋਂ ਪਿੰਡ ਦੇ ਲੋਕ ਇਕੱਠੇ ਹੋਏ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਦੀ ਅਗਵਾਈ ਵਿੱਚ ਇਸ ਟੀ�

Read Full Story: http://www.punjabinfoline.com/story/28492