Friday, December 8, 2017

ਲਾਵਾਰਿਸ ਪਸ਼ੂ ਕਾਰਨ ਵਾਪਰੇ ਹਾਦਸੇ ‘ਚ ਇੱਕ ਦੀ ਲੱਤ ਟੁੱਟੀ

ਭਵਾਨੀਗੜ (ਗੁਰਵਿੰਦਰ ਰੋਮੀ ਭਵਾਨੀਗੜ) ਬੀਤੀ ਰਾਤ ਸਮਾਣਾ ਰੋਡ 'ਤੇ ਇੱਕ ਲਾਵਾਰਿਸ ਪਸ਼ੂ ਕਾਰਨ ਵਾਪਰੇ ਹਾਦਸੇ 'ਚ ਮੋਟਰਸਾਇਕਲ ਸਵਾਰ ਦੋ ਵਿਅਕਤੀ ਜਖਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ ਹਰੀਪੁਰਾ ਬਸਤੀ ਦਾ ਰਾਮਦਾਸ ਬੁੱਧਵਾਰ ਦੇਰ ਸ਼ਾਮ ਆਪਣੇ ਦੋਸਤ ਮੇਜਰ ਸਿੰਘ ਵਾਸੀ ਰਵੀਦਾਸ ਕਲੋਨੀ ਭਵਾਨੀਗੜ ਨਾਲ ਮੋਟਰਸਾਇਕਲ ਤੇ ਸਮਾਣਾ ਤੋ ਭਵਾਨੀਗੜ ਨੂੰ ਆ ਰਿਹਾ ਸੀ ਕਿ ਤਾਂ ਪਿੰਡ ਫਤਿ�

Read Full Story: http://www.punjabinfoline.com/story/28514