Thursday, December 14, 2017

ਇੰਡਸਟਰੀ ਚੈਂਬਰ ਦੀ ਧੂਰੀ ਸ਼ਾਖਾ ਵੱਲੋਂ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਸ਼ਨ ਕੀਤਾ

ਧੂਰੀ,13 ਦਸੰਬਰ (ਮਹੇਸ਼ ਜਿੰਦਲ) ਪਾਵਰਕਾਮ ਵੱਲੋਂ ਇੰਡਸਟਰੀ ਦੀ ਬਿਜਲੀ ਦੀਆਂ ਕੀਮਤਾਂ `ਚ ਕੀਤੇ ਗਏ ਵਾਧੇ ਮੁਤਾਬਕ ਆਏ ਬਿੱਲਾਂ ਤੋਂ ਨਾਰਾਜ਼ ਸੰਗਰੂਰ ਇੰਡਸਟਰੀ ਚੈਬਰ ਦੀ ਧੂਰੀ ਸ਼ਾਖਾ ਵੱਲੋਂ ਚੈਂਬਰ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵਧੀਆਂ ਕੀਮਤਾਂ ਦਾ ਵਿਰੋਧ ਕੀ�

Read Full Story: http://www.punjabinfoline.com/story/28528