ਸੰਗਰੂਰ, 14 ਦਸੰਬਰ ( ਸਪਨਾ ਰਾਣੀ)-ਪੰਜਾਬ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਦੱਸਿਆ ਕਿ ਸੰਗਰੂਰ ਵਿਧਾਨ ਸਭਾ ਦੇ ਨਾਲ ਸਬੰਧਤ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਪਟਿਆਲਾ ਨਗਰ ਨਿਗਮ ਦੇ ਤਕਰੀਬਨ 10 ਵਾਰਡਾਂ \'ਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਾਪੀ ਗਈ ਹੈ | ਉਨ੍ਹਾਂ ਦੱਸਿਆ ਕਿ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਦੀ ਚਾਚੀ ਸ੍ਰੀਮਤੀ ਮਿਨਾਕਸੀ ਸਿੰਗਲਾ ਪਟਿਆਲਾ