Friday, December 1, 2017

ਸ. ਗੁਰਦੇਵ ਸਿੰਘ ਚੱਠਾ ਜੂਨੀਅਰ ਸਹਾਇਕ ਦੀ ਵਿਦਾਇਗੀ ਪਾਰਟੀ ਹੋਈ

ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ 38 ਸਾਲਾਂ ਤੋਂਂ ਸਥਾਨਕ ਬਾਬਾ ਦੀਪ ਸਿੰੰਘ ਸਿਵਲ ਹਸਪਤਾਲ ਦੇ ਦਫਤਰ ਵਿਖੇ ਕੰਮ ਕਰਦੇ ਸ. ਗੁਰਦੇਵ ਸਿੰਘ ਚੱਠਾ ਜੂਨੀਅਰ ਸਹਾਇਕ ਨੂੰ ਸਮੂਹ ਐੱਸ. ਡੀ. ਐੱਚ. ਤਲਵੰਡੀ ਸਾਬੋ ਦੇ ਸਟਾਫ ਵੱਲੋਂ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ. ਜਗਦੇਵ ਸਿੰਘ ਕਮਾਲੂ ਐੱਮ. ਐੱਲ. ਏ. ਹਲਕਾ ਮੌੜ ਉਚੇਚੇ ਤੌਰ \'ਤੇ ਪਹੁੰਚੇ। \r\nਇਸ ਮੌਕੇ ਸ

Read Full Story: http://www.punjabinfoline.com/story/28481