Saturday, December 30, 2017

ਧੂਰੀ ‘ਚ ਪੰਜ ਦਿਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਬੰਦ ਰਹੇਗੀ

ਧੂਰੀ,30 ਦਸੰਬਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਪਰਦੀਪ ਗਰਗ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 02 ਜਨਵਰੀ ਨੂੰ ਕਰਾਤੀ ਚੌਕ,ਰੇਲਵੇ ਸਟੇਸ਼ਨ,ਲੋਹਾ ਬਾਜਾਰ,ਪੁਲਿਸ ਸਟੇਸ਼ਨ,ਬੀ.ਐਸ.ਐਨ.ਐਲ ਐਕਚੈਜ,ਧੋਬੀ ਘਾਟ,ਧੂਰੀ ਪਿੰਡ,03 ਜਨਵਰੀ ਨੂੰ ਜਨਤਾ ਨਗਰ,ਐਮ.ਕੇ ਰੋਡ,ਨਾਨਕਸਰ ਗੁਰਦੁਆਰਾ ਏਰੀਆ,ਸੰਗਤਸਰ ਮੁਹੱਲਾ,

Read Full Story: http://www.punjabinfoline.com/story/28568