Friday, December 29, 2017

ਕਿਸਾਨਾਂ ਨਾਲ ਕਰੋੜਾਂ ਰੁਪੈ ਦੀ ਠੱਗੀ ਮਾਰ ਕੇ ਵਿਦੇਸ਼ ਭੱਜਣ ਵਾਲੇ ਆੜਤੀਏ ਨੂੰ ਕਾਬੂ ਕਰਨ ’ਚ ਡੀ.ਐੱਸ.ਪੀ. ਧੂਰੀ ਵੱਲੋਂ ਭੂਮਿਕਾ ਦੀ ਲੋਕਾਂ ਵੱਲੋਂ ਸ਼ਲਾਘਾ

ਧੂਰੀ,28 ਦਸੰਬਰ (ਮਹੇਸ਼ ਜਿੰਦਲ) ਲੰਘੇ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਸਥਾਨਕ ਅਨਾਜ ਮੰਡੀ ਅਤੇ ਖਰੀਦ ਕੇਂਦਰ ਮੂਲੋਵਾਲ ਵਿਖੇ ਆੜਤ ਦਾ ਕੰਮ ਕਰਦੇ ਸਤਨਾਮ ਸਿੰਘ ਲੱਡਾ ਨਾਮੀਂ ਆੜਤੀਆ ਧੂਰੀ ਅਨਾਜ ਮੰਡੀ ਵਿਖੇ ਚਰਨਜੀਤ ਸਿੰਘ ਨਾਮੀਂ ਆੜਤੀਏ ਦੁਕਾਨ 'ਚੋਂ 83 ਲੱਖ 50 ਹਜਾਰ ਰੁਪੈ ਦੇ ਚੈਕ ਚੋਰੀ ਕਰਕੇ ਲਿਜਾਣ ਸਮੇਤ ਦਰਜਨਾਂ ਆੜਤੀਆ ਵੱਲੋਂ ਵੇਚੀ ਝੋਨੇ ਦੀ ਫ਼ਸਲ ਦੇ 1 ਕਰੋੜ 57 ਲੱਖ ਰੁਪੈ ਲੈ ਕੇ ਵਿਦੇ�

Read Full Story: http://www.punjabinfoline.com/story/28563