Monday, December 18, 2017

ਪੈਨਸ਼ਨਰਜ ਵੈਲਫੇਅਰ ਐਸ਼ੋਸ਼ੀਏਸ਼ਨ ਨੇ ਪੈਨਸ਼ਨਰ ਦਿਹਾੜਾ ਮਨਾਇਆ

ਧੂਰੀ,18 ਦਸੰਬਰ (ਮਹੇਸ ਜਿੰਦਲ) ਹਰ ਸਾਲ ਦੀ ਤਰਾਂ 17-12-2017 ਨੂੰ ਪੈਨਸ਼ਨਰਜ ਵੈਲਫ਼ੇਅਰ ਐਸ਼ੋਸ਼ੀਏਸ਼ਨ (ਰਜਿ:) ਧੂਰੀ ਵੱਲੋਂ ਮੰਗਲਾ ਆਸ਼ਰਮ ਧੂਰੀ ਵਿਖੇ ਪੈਨਸ਼ਨਰ ਦਿਹਾੜਾ ਬੜੀ ਸ਼ਰਧਾ ਅਤੇ ਧੁਮ-ਧਾਮ ਨਾਲ ਮਨਾਇਆ। ਇਸ ਮੌਕੇ 600 ਦੇ ਲਗਭਗ ਪੈਨਸ਼ਨਰ/ਫੈਮਿਲੀ ਨੇ ਸਮੂਲੀਅਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦੀ ਭੁਮਿਕਾ ਸ੍ਰ: ਨਾਜਰ ਸਿੰਘ ਸੇਵਾ ਮੁਕਤ ਹੈੱਡ ਟੀਚਰ ਨੇ ਨਿਭਾਈ ਜਦਕਿ ਸਮਾਗਮ ਦੀ ਪ੍ਰਧਾਨਗੀ ਸ੍ਰ: ਹ�

Read Full Story: http://www.punjabinfoline.com/story/28539