Friday, December 29, 2017

ਟਰੈਫਿਕ ਪੁਲਿਸ ਨੇ ਵਾਹਨਾਂ ਦੇ ਪਿੱਛੇ ਸਟਿੱਕਰ ਲਾਏ

ਧੂਰੀ,28 ਦਸੰਬਰ (ਮਹੇਸ਼ ਜਿੰਦਲ) ਨਿੱਤ ਵਾਪਰਦੇ ਸੜਕੀ ਹਾਦਸਿਆਂ ਨੂੰ ਠੱਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜ਼ਿਲਾ ਟਰੈਫਿਕ ਇੰਚਾਰਜ ਸੁਖਦੀਪ ਸਿੰਘ ਵੱਲੋਂ ਧੂਰੀ ਵਿਖੇ ਸ਼ਹਿਰੋ ਬਾਹਰ ਸੰਗਰੂਰ ਬਾਈਪਾਸ ਨੇੜੇ ਵਾਹਨਾਂ 'ਤੇ ਪਿੱਛੇ ਸਟਿੱਕਰ ਲਗਾਏ ਗਏ। ਇਸ ਮੌਕੇ ਜ਼ਿਲਾ ਟਰੈਫਿਕ ਇੰਚਾਰਜ ਸੁਖਦੀਪ ਸਿੰਘ ਨੇ ਵਾਹਨਾਂ ਦੇ ਪਿੱਛੇ ਸਟਿੱਕਰ ਲਗਾਉਣ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਰਾ�

Read Full Story: http://www.punjabinfoline.com/story/28562