Monday, December 25, 2017

ਦਿੱਲੀ ਪਬਲਿਕ ਸਕੂਲ ਵਿਖੇ ਕ੍ਰਿਸਮਿਸ ਮੇਲਾ ਕਰਵਾਇਆ

ਧੂਰੀ,25 ਦਸੰਬਰ (ਮਹੇਸ਼ ਜਿੰਦਲ) ਦਿੱਲੀ ਪਬਲਿਕ ਸਕੂਲ ਵਿਖੇ ਕ੍ਰਿਸਮਿਸ ਸਬੰਧੀ ਇੱਕ ਬਹੁਤ ਵੱਡਾ ਮੇਲਾ ਲਗਾਇਆ ਗਿਆ ਜਿਸ ਦੌਰਾਨ ਸਾਰੇ ਵਿਦਿਆਰਥੀਆ ਤੇ ਉਹਨਾਂ ਦੇ ਮਾਪਿਆ ਨੂੰ ਵਿਸ਼ੇਸ ਤੌਰ ਤੇ ਸੱਦਾ ਦਿੱਤਾ ਗਿਆ। ਇਸ ਬਾਰੇ ਪੋ੍ਰਗਰਾਮ ਦਾ ਪ੍ਰਬੰਧ ਨਿਰਦੇਸ਼ਿਕਾ ਸ੍ਰੀਮਤੀ ਅਮਿਤਾ ਮਿੱਤਲ ਜੀ ਪ੍ਰਿਸੀਪਲ ਸਰਦਾਰ ਹਰਨੀਤ ਸਿੰਘ ਤੇ ਵਿੱਤ ਮੁੱਖੀ ਸ੍ਰੀਮ੍ਰਨ ਜਯ ਗੁਪਤਾ ਜੀ ਨੇ ਕੀਤਾ। ਇਸ ਮੇਲੇ �

Read Full Story: http://www.punjabinfoline.com/story/28556