Friday, December 29, 2017

ਟੋਲ ਪਲਾਜੇ ਤੇ ਬਦਲਵੇਂ ਰਸਤੇ ’ਤੇ ਲੋਕਾਂ ਦੇ ਸਹਿਯੋਗ ਨਾਲ ਨਿੱਜੀ ਖਰਚੇ ’ਤੇ ਪੱਕੀ ਸੜਕ ਬਣਾਉਣ ਦਾ ਕੰਮ ਸ਼ੁਰੂ - ਗੋਲਡੀ ਖੰਗੂੜਾ

ਧੂਰੀ,29 ਦਸੰਬਰ (ਮਹੇਸ਼ ਜਿੰਦਲ) ਲੰਘੀਆਂ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣ ਵੇਲੇ ਸਿਆਸਤ ਦਾ ਮੁੱਦਾ ਬਣੇ ਪਿੰਡ ਲੱਡਾ ਨੇੜੇ ਸਥਾਪਿਤ ਕੀਤੇ ਗਏ ਟੋਲ ਪਲਾਜ਼ੇ ਨੂੰ ਮੁੱਢ ਦੇ ਦਿਨਾਂ ਤੋਂ ਹੀ ਚੁਕਵਾਉਣ ਲਈ ਸੰਘਰਸ਼ ਅਤੇ ਬਦਲਵੇਂ ਰਸਤੇ ਦੀ ਮੁਰੰਮਤ ਕਰਕੇ ਲੋਕਾਂ 'ਚ ਅਹਿਮ ਸਥਾਨ ਬਣਾ ਚੁੱਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਹੁਣ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੀ ਵਿਧਾ

Read Full Story: http://www.punjabinfoline.com/story/28566