Tuesday, December 5, 2017

ਅਧਿਆਪਿਕਾ ਨੇ ਆਪਣੇ ਬੇਟੇ ਦੇ ਜਨਮਦਿਨ ਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਬੂਟ ਅਤੇ ਕੋਟੀਆਂ ਵੰਡੀਆਂ

ਧੂਰੀ,05 ਦਸਬੰਰ (ਮਹੇਸ਼ ਜਿੰਦਲ) ਸਰਕਾਰੀ ਸੀਨਿਅਰ ਸੈਕੰਡਰੀ ਹਥਨ ਸਕੂਲ ਹੋਣਹਾਰ ਅਧਿਆਪਿਕਾ ਲੈਕ. ਅਮਰਦੀਪ ਕੌਰ ਨੇ ਆਪਣੇ ਬੇਟੇ ਮਜਿਤਾਬ ਸਿੰਘ ਦੇ ਜਨਮਦਿਨ ਤੇ ਗਰੀਬ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਬੂਟ ਅਤੇ ਕੋਟੀਆਂ ਵੰਡ ਕੇ ਆਪਣੀਆਂ ਖੂਸ਼ੀਆਂ ਸਾਂਝੀਆਂ ਕਰਨ ਦੀ ਇੱਕ ਅਨੌਖੀ ਮਿਸ਼ਾਲ ਦਿੱਤੀ। ਅਜਿਹੇ ਕਦਮ ਹੀ ਸਿੱਖਿਆ ਅਤੇ ਸਮਾਜ ਦੇ ਖੇਤਰ ਵਿਚ ਅਹਿਮ ਬਦਲਾਵ ਲਿਆਉਣ ਲਈ ਕਾਰਗਾਰ ਸਿੱਧ

Read Full Story: http://www.punjabinfoline.com/story/28503