ਸੰਗਰੂਰ,10 ਦਸੰਬਰ (ਸਪਨਾ ਰਾਣੀ) ਥਾਣਾ ਮੂਨਕ ਅਧੀਨ ਪਿੰਡ ਸੇਰਗੜ੍ਹ ਸੀਹਾ ਸਿੰਘ ਵਾਲਾ ਵਿਖੇ ਅੱਖਾਂ ਦਾ ਮੁਫਤ ਚੈੱਕ ਅੱਪ ਕੈਪ ਲਗਾਇਆ ਗਿਆ। ਇਹ ਕੈਪ ਸਿਵਲ ਸਰਜਨ ਸੰਗਰੂਰ ਜੀ ਦੀ ਦੇਖ ਰੇਖ ਹੇਠ ਲਗਾਇਆ। ਇਲਾਕੇ ਦੇ ਕਾਫੀ ਪਿੰਡਾਂ ਤੋ ਲੋਕਾਂ ਨੇ ਆ ਕੇ ਅੱਖਾਂ ਦੀ ਚੈੱਕ ਅੱਪ ਕਰਾਈ। ਇਸ ਮੋਕੇ ਤੇ ਹੋਮ ਗਾਰਡ ਜਵਾਨਾਂ ਦੇ ਬਹੁਤ ਪ੍ਰੀਵਾਰਕ ਮੈਂਬਰਾਂ ਨੇ ਵੀ ਅੱਖਾਂ ਚੈੱਕ ਕਰਾਈਆਂ ਅਤੇ ਕਮਾਂਡੈ�