ਧੂਰੀ,14 ਦਸਬੰਰ (ਮਹੇਸ਼ ਜਿੰਦਲ) ਬੀ.ਐਸ.ਐਨ.ਐਲ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਬੀ.ਐਸ.ਐਨ.ਐਲ ਕਰਮਚਾਰੀਆਂ ਨੇ ਅੱਜ ਸਥਾਨਕ ਟੈਲੀਫੋਨ ਐਕਸਚੈਜ਼ ਦੇ ਦਫਤਰ ਅੱਗੇ ਧਰਨਾ ਲਾ ਕੇ ਨਾਹਰੇਬਾਜੀ ਵੀ ਕਿੱਤੀ। ਇਸ ਮੌਕੇ ਪ੍ਰਧਾਨ ਨਾਜਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਜ