Monday, December 11, 2017

ਸ.ਸ.ਸ.ਸ ਭੁੱਲਰਹੇੜੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਧੂਰੀ,11 ਦਸੰਬਰ (ਮਹੇਸ਼ ਜਿੰਦਲ) ਸ.ਸ.ਸ.ਸ ਭੁੱਲਰਹੇੜੀ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਜੀ ਦੀ ਅਗਵਾਈ ਵਿੱਚ ਇੱਕ ਰੋਜਾ ਵਿੱਦਿਅਕ ਟੂਰ ਲਗਾਇਆ ਗਿਆ।ਵਿਦਿਆਰਥੀਆ ਨੇ ਵਿਰਾਸਤ ਏ ਖਾਲਸਾ,ਤਖਤ ਸ਼ੀ ਕੇਸਗੜ ਸਾਹਿਬ,ਭੱਠਾ ਸਾਹਿਬ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਵਿਖੇ ਠੰੰਡਾ ਬੁਰਜ ਅਤੇ ਸਰਹੰਦ ਦੀ ਦੀਵਾਰ ਦੇ ਦਰਸ਼ਨ ਕੀਤੇ।ਜਰਨੈਲ ਸਿੰਘ ਸਸ ਮਾਸਟਰ ਵੱਲੋਂ ਵਿਦਿਆਰਥੀ�

Read Full Story: http://www.punjabinfoline.com/story/28523