ਭਵਾਨੀਗੜ 24 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਇੱਥੇ ਪਿੰਡ ਬਾਲਦ ਕਲਾਂ ਨੇੜੇ ਨੈਸ਼ਨਲ ਹਾਈਵੇ ਨੰਬਰ 7 ਤੇ ਅੱਜ ਸਵੇਰੇ ਟਰੱਕ ਤੇ ਮੋਟਰਸਾਇਕਲ ਵਿਚਕਾਰ ਵਾਪਰੇ ਇੱਕ ਸੜਕ ਹਾਦਸੇ ਦੋਰਾਨ ਮੋਟਰਸਾਇਕਲ ਸਵਾਰ ਦੋ ਵਿਅਕਤੀ ਹਲਾਕ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਰਾਜਗਿਰੀ ਦਾ ਕੰਮ ਕਰਦੇ ਜਗਪਾਲ ਸਿੰਘ (35) ਪੱੁਤਰ ਕਾਕਾ ਸਿੰਘ ਅਤੇ ਸੁਖਚੈਨ ਸਿੰਘ ਚੀਨੀ (34) ਪੱੁਤਰ ਜਰਨੈਲ ਸਿੰਘ ਦੋਵੇਂ ਵਾਸੀ ਪ�