Sunday, December 10, 2017

ਯੂਥ ਕਾਂਗਰਸ ਨੇ ਪ੍ਰਧਾਨ ਸੋਨੀਆ ਗਾਂਧੀ ਦਾ ਜਨਮ ਦਿਨ ਮਨਾਇਆ

ਧੂਰੀ,09 ਦਸੰਬਰ (ਮਹੇਸ਼ ਜਿੰਦਲ) ਅੱਜ ਸ੍ਰੀਮਤੀ ਸੋਨੀਆ ਗਾਂਧੀ ਪ੍ਰਧਾਨ ਕੁੱਲ ਹਿੰਦ ਕਾਂਗਰਸ ਕਮੇਟੀ ਦਾ ਜਨਮ ਦਿਨ ਯੂਥ ਕਾਂਗਰਸ ਹਲਕਾ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਗਰੀਬ ਪਰਿਵਾਰ ਨਾਲ ਮਿਲਕੇ ਮਨਾਇਆ ਗਿਆ। ਗਰੀਬਾਂ ਦੀਆਂ ਝੁੱਗੀਆਂ-ਝੌਪੜੀਆਂ ਵਿੱਚ ਪਹੁੰਚ ਕੇ ਯੂਥ ਕਾਂਗਰਸ ਨੇ ਸ੍ਰੀਮਤੀ ਸੋਨੀਆ ਗਾਂਧੀ ਜੀ ਦੇ ਨਾਮ ਦਾ ਕੇਕ ਕੱਟਿਆ ਅਤੇ ਨਾਲ ਹੀ ਮੌਜੂਦ ਸਾਰੇ ਬੱਚਿਆਂ �

Read Full Story: http://www.punjabinfoline.com/story/28520