Wednesday, December 6, 2017

ਐਸ.ਐਚ.ਓ ਰਾਜੇਸ ਸਨੇਹੀ ਨੇ ਧੂਰੀ ਵਿਚ ਧੱੜੇ ਸੱਟੇ ਅਤੇ ਲਾਟਰੀਆਂ ਵਾਲੇ ਖ਼ਿਲਾਫ ਕੱਸੀਆ ਸਿਕੰਜਾ

ਧੂਰੀ,06 ਦਸਬੰਰ (ਮਹੇਸ਼ ਜਿੰਦਲ) ਅੱਜ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ ਐਸ ਉਪ ਕਪਤਾਨ ਪੁਲਿਸ ਸਬ:ਡਵੀਜਨ ਧੂਰੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ ਸਿੱਧੂ ਕਪਤਾਨ ਪੁਲਿਸ ਸੰਗਰੂਰ ਜੀ ਦੇ ਨਿਰਦੇਸ਼ਾਂ ਤਹਿਤ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਰਾਜੇਸ ਸਨੇਹੀ ਨੇ ਸ਼ਹਿਰ ਵਿਚ ਧੱੜੇ-ਸੱਟੇ ਅਤੇ ਲਾਟਰੀਆਂ ਵਾਲੀਆਂ ਖਿਲਾਫ਼ ਸਖਤੀ ਕਰਨ ਨਾਲ ਇਹਨਾਂ ਵਿਚ ਪਾਈਆਂ ਭਾ

Read Full Story: http://www.punjabinfoline.com/story/28507