Friday, December 8, 2017

ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਫਿਰ ਚਮਕਾਇਆ ਕੁਲਦੀਪ ਨੇ ਤਲਵੰਡੀ ਸਾਬੋ ਦਾ ਨਾਮ, ਸਾਂਝੀ ਸੰਘਰਸ਼ ਕਮੇਟੀ ਨੇ ਕੁਲਦੀਪ ਦੇ ਪਰਿਵਾਰ ਨਾਲ ਕੀਤੀ ਖੁਸ਼ੀ ਸਾਂਝੀ

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਅੰਦਰ ਵਸਦੇ ਇੱਕ ਅਤੀ ਗ਼ਰੀਬ ਮਜ਼ਦੂਰ ਪਰਿਵਾਰ ਦਾ ਬੱਚਾ ਕੁਲਦੀਪ ਸਿੰਘ ਜੋ ਕਿ ਖਾਲਸਾ ਸਕੂਲ ਦੀ ਨੌਵੀਂ ਵਿੱਚ ਪੜ੍ਹ ਰਿਹਾ ਹੈ ਨੇ ਮੁੱਕੇਬਾਜੀ ਦੀ ਖੇਡ ਵਿੱਚ ਨੈਸ਼ਨਲ ਪੱਧਰ \'ਤੇ ਖੇਡਦਿਆਂ ਸੋਨ ਤਗਮਾ ਹਾਸਲ ਕਰਕੇ ਇੱਕ ਵਾਰ ਫਿਰ ਤਲਵੰਡੀ ਸਾਬੋ ਅਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਜਿਸ ਦੀ ਜਿੱਤ ਦਾ ਪਤਾ ਚਲਦਿਆ�

Read Full Story: http://www.punjabinfoline.com/story/28517