Saturday, December 23, 2017

ਪੀ.ਐਸ.ਈ.ਬੀ.ਇੰਪ:ਜੁਆਇੰਟ ਫੋਰਮ ਪੰਜਾਬ ਧੂਰੀ ਕਮੇਟੀ ਨੇ ਗੈਟ ਰੈਲੀ ਕੱਢੀ

ਧੂਰੀ,22 ਦਸਬੰਰ (ਮਹੇਸ਼ ਜਿੰਦਲ) ਪੀ.ਐਸ.ਈ.ਬੀ. ਇੰਪ: ਜੁਆਇੰਟ ਫੋਰਮ ਪੰਜਾਬ ਦੇ ਫੈਸਲੇ ਅਨੁਸਾਰ ਧੂਰੀ ਮੰਡਲ ਦੇ ਬਿਜਲੀ ਕਾਮੇਆਂ ਨੇ ਗੇਟ ਰੈਲੀ ਕੀਤੀ ਜਿਸ ਦੀ ਪ੍ਰਧਾਨਗੀ ਰਣਜੀਤ ਸਿੰਘ ਧੂਰਾ, ਜੋਗਾ ਸਿੰਘ ਲਾਂਗੜੀਆ, ਦਲਵੀਰ ਸਿੰਘ ਘਨੌਰ ਅਤੇ ਕੇਹਰ ਸਿੰਘ ਨੇ ਕੀਤੀ। ਇਹ ਗੇਟ ਰੈਲੀ ਪਾਵਰ ਕਾਮ ਵੱਲੋਂ ਜੋ ਥਰਮਲ ਪਲਾਟ ਬੰਦ ਕੀਤੇ ਜਾ ਰਹੇ, ਉਸ ਦੇ ਵਿਰੋਧ ਵਿੱਚ ਸਮੁਚੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ

Read Full Story: http://www.punjabinfoline.com/story/28549