Wednesday, December 27, 2017

ਰੇਲ ਗੱੱਡੀ ਦੇ ਇੰਜਣ ਲਾਈਨ ਤੋ ਉਤਰਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ

ਧੂਰੀ,27 ਦਸੰਬਰ (ਮਹੇਸ਼ ਜਿੰਦਲ) ਸਥਾਨਕ ਰੇਲਵੇ ਸਟੇਸ਼ਨ `ਤੇ ਅੱਜ ਪਟਿਆਲਾ ਲਾਈਨ ਵਾਲੇ ਪਾਸੇ ਸ਼ੰਟਿੰਗ ਕਰ ਰਹੇ ਇਕ ਰੇਲ ਗੱੱਡੀ ਦੇ ਇੰਜਣ ਦੇ ਲਾਈਨ ਤੋ ਉਤਰਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਡੀਜ਼ਲ ਇੰਜਣ ਨੰਬਰ 12755 ਡਬਲਿਊ.ਡੀ.ਜੀ.-4 ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਲਾਈਨ ਨੰਬਰ 1 `ਤੋਂ ਯਾਰਡ `ਚ ਜਾਣ ਲਈ ਸ਼ਟਿੰਗ ਕਰਦੇ ਸਮੇਂ ਪਟਿਆਲੇ ਵਾਲੀ �

Read Full Story: http://www.punjabinfoline.com/story/28560