ਧੂਰੀ,29 ਦਸੰਬਰ (ਮਹੇਸ਼ ਜਿੰਦਲ) ਅੱਜ ਸਿਰਦੀ ਸਾਈ ਸੇਵਾ ਪਰਿਵਾਰ ਸੋਸਾਇਟੀ ਵੱਲੋ ਸਹਿਰ ਵਿੱਚ ਸਾਈ ਬਾਬਾ ਜੀ ਦੀ ਪਾਲਕੀ ਕੱਢੀ ਗਈ। ਜਿਸ ਵਿੱਚ ਸਾਰੇ ਸਹਿਰ ਨਿਵਾਸੀਆ ਵੱਲੋ ਭਾਗ ਲਿਆ ਗਿਆ। ਸ਼ਹਿਰ ਨਿਵਾਸੀਆ ਵੱਲੋ ਥਾਂ-ਥਾਂ ਤੇ ਲੰਗਰ ਸਟਾਲਾ ਲਗਾਇਆ ਗਈਆ। ਇਹ ਪਾਲਕੀ ਯਾਤਰਾ ਸਨਾਤਮ ਧਰਮ ਧਰਮਪੁਰਾ ਮੁੱਹਲਾ ਤੋ ਸੁਰੂ ਹੋ ਕੇ 50 ਫੁੱਟੀ ਰੋਡ,ਸਬਜੀ ਮੰਡੀ,ਆਨਾਜ ਮੰਡੀ,ਸਦਰ ਬਾਜਾਰ,ਰੇਲਵੇ ਸਟੇਸਨ ਤ