Sunday, December 24, 2017

ਅਫੀਮ ਸਣੇ ਇੱਕ ਦਬੋਚਿਆ

ਭਵਾਨੀਗੜ੍ਹ 24 (ਗੁਰਵਿੰਦਰ ਰੋਮੀ ਭਵਾਨੀਗੜ) ਪੁਲਿਸ ਨੇ ਇੱਕ ਵਿਅਕਤੀ ਨੂੰ ਅਫੀਮ ਸਮੇਤ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਏਐਸਆਈ ਸੁਖਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੋਰਾਨ ਦਾਣਾ ਮੰਡੀ ਭੜੋ ਨੇੜੇ ਮੁਲਜਮ ਕਰਮਜੀਤ ਸਿੰਘ ਪੱੁਤਰ ਬਿੱਲੂ ਸਿੰਘ ਵਾਸੀ ਖੇੜੀ ਗਿੱਲਾਂ ਥਾਣਾ ਭਵਾਨੀਗੜ੍ਹ ਕੋਲੋਂ 20 ਗ੍ਰਾਮ ਅਫੀਮ ਬਰਾਮਦ ਕਰਕੇ ਉਸ ਖਿਲਾਫ ਐਨਡੀਪੀਐਸ ਐਕਟ ਤਹਿਤ �

Read Full Story: http://www.punjabinfoline.com/story/28551