Tuesday, December 5, 2017

ਹਥਨ ਸਕੂਲ ਨੇ ਸਾਇੰਸ ਮੁਕਾਬਲਿਆਂ ‘ਚ ਬਾਜੀ ਮਾਰੀ

ਧੂਰੀ,05 ਦਸਬੰਰ (ਮਹੇਸ਼ ਜਿੰਦਲ) ਹਥਨ ਸਕੂਲ ਨੇ ਤਹਿਸੀਲ ਪੱਧਰੀ ਮੁਕਾਬਲਿਆਂ ਵਿੱਚ ਪਿਛਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ ਵਿਖੇ ਤਹਿਸੀਲ ਪੱਧਰ ਦੇ ਸਾਇੰਸ ਮੇਲਾ ਲਗਾਈਆ ਗਿਆ। ਇਸ ਮੇਲੇ ਵਿੱਚ ਮਾਡਲ ਬਣਾ ਕੇ ਉਸਨੂੰ ਪੇਸ ਕਰਨ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਮੈਡਮ ਅਮਰਦੀਪ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਦੀ ਗਿਆਰਵੀਂ ਕਲਾ�

Read Full Story: http://www.punjabinfoline.com/story/28504