Friday, December 22, 2017

ਝਾੜੂ ਪੋਚਾ ਲਾਉਣ ਵਾਲੀ ਔਰਤ ਤੇ ਸਫਾਈ ਦੋਰਾਨ ਗਹਿਣੇ ਚੋਰੀ ਕਰਨ ਦੇ ਲੱਗੇ ਦੋਸ਼

ਭਵਾਨੀਗੜ੍ਹ 21 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਝਾੜੂ ਪੋਚਾ ਕਰਨ ਦਾ ਕੰਮ ਕਰਦੀ ਇੱਕ ਅੋਰਤ ਵਿਰੁਧ ਪੁਲਿਸ ਨੇ ਇੱਕ ਘਰ ਚੋਂ ਸਫਾਈ ਦੋਰਾਨ ਸੋਨੇ ਦੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਕਰ ਲੈਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਦਾਰਾ ਸਿੰਘ ਪੱੁਤਰ ਨਛੱਤਰ ਸਿੰਘ ਵਾਸੀ ਪਿੰਡ ਥੰਮਣ ਸਿੰਘ ਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਕਿ ਉਸ ਦਾ ਪੱੁਤਰ ਗੁ�

Read Full Story: http://www.punjabinfoline.com/story/28548