Saturday, December 30, 2017

ਪਖਾਨੇ ਬਣਾਉਣ ‘ਚ ਪ੍ਰਸ਼ਾਸ਼ਨ ਦੀ ਢਿੱਲ ਵਿਰੱੁਧ ਦੁਕਾਨਦਾਰਾਂ ਕੀਤੀ ਨਾਅਰੇਬਾਜੀ

ਭਵਾਨੀਗੜ 29 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਦੇ ਮੁੱਖ ਬਾਜਾਰ ਦੇ ਵੱਡੀ ਗਿਣਤੀ 'ਚ ਇੱਕਤਰ ਹੋਏ ਦੁਕਾਨਦਾਰ ਇੱਥੇ ਪੁਰਾਣੇ ਬੱਸ ਅੱਡੇ ਨੇੜੇ ਆਮ ਲੋਕਾਂ ਦੀ ਸਹੂਲਤ ਲਈ ਕੋਈ ਜਨਤਕ ਪਖਾਨਾਂ ਨਾਂ ਹੋਣ ਕਰਕੇ ਵੀਰਵਾਰ ਨੂੰ ਮੁੜ ਭੜਕ ਗਏ।ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ ਨਾਹਰੇਬਾਜੀ ਕਰਦਿਆਂ ਦੋਸ਼ ਲਗਾਇਆ ਕਿ ਜਨਤਕ ਪਖਾਨੇ ਉਸਾਰਨ ਨੂੰ ਲੈ ਕੇ ਪ੍ਰਸ਼ਾਸ਼ਨ ਢਿੱਲ�

Read Full Story: http://www.punjabinfoline.com/story/28567