Friday, December 8, 2017

ਵਿਧਾਇਕਾ ਬਲਜਿੰਦਰ ਕੌਰ ਨੇ ਸੱਤਾਧਿਰ ਤੇ ਲਾਏ 'ਆਪ' ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼, ਕਿਹਾ ਧਮਕੀਆਂ ਦੇ ਕੇ ਇੱਕ ਉਮੀਦਵਾਰ ਦੇ ਕਰਵਾਏ ਗਏ ਨਾਮਜਦਗੀ ਕਾਗਜ ਵਾਪਿਸ

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੀ ਚੋਣ ਲਈ ਅੱਜ ਨਾਮਜਦਗੀਆਂ ਵਾਪਸ ਲੈਣ ਦੇ ਦਿਨ ਇੱਕ \'ਆਪ\' ਉਮੀਦਵਾਰ ਵੱਲੋਂ ਨਾਮਜਦਗੀ ਕਾਗਜ ਵਾਪਸ ਲੈਣ ਤੋਂ ਬਾਅਦ ਬਾਕੀ ਬਚੇ \'ਆਪ\' ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਮੌਕੇ ਬੁਲਾਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕੇ ਦੀ \'ਆਪ\' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸੱਤਾਧਿਰ ਤ

Read Full Story: http://www.punjabinfoline.com/story/28518