Saturday, December 16, 2017

ਸੈਂਟਰਲ ਵਾਲਮਿਕੀ ਸਭਾ ਇੰਡੀਆ ਵਲੋ ਬਾਬਾ ਪੀਰ ਦੇ ਗਦੀ ਨਸ਼ੀਨ ਭੋਲਾ ਖਾਂ ਦਾ ਸਨਮਾਨ

ਭਵਾਨੀਗੜ 15 ਦਸੰਬਰ ( ਗੁਰਵਿੰਦਰ ਰੋਮੀ ਭਵਾਨੀਗੜ) ਸੈਟਰਲ ਵਾਲਮਿਕੀ ਸਭਾ ਇੰਡੀਆ ਦੇ ਮੀਤ ਪ੍ਰਧਾਨ ਪ੍ਰਗਟ ਗਮੀ ਕਲਿਆਣ ਵਲੋ ਅੱਜ ਸਈਅਦ ਪੀਰ ਖਾਂਨਗਾਹ " ਬਾਬਾ ਪੀਰ " ਭਵਾਨੀਗੜ ਦੇ ਗੱਦੀ ਨਸ਼ੀਨ ਭੋਲਾ ਖਾਂ ਜੀ ਦਾ ਸਨਮਾਨ ਕੀਤਾ ਗਿਆ ਇਸ ਮੋਕੇ ਭੋਲਾ ਖਾਂਨ ਨੇ ਗੱਲਬਾਤ ਦੋਰਾਨ ਦੱਸਿਆ ਕਿ ਆਉਣ ਵਾਲੀ 28 ਤਰੀਕ ਨੂੰ ਬਾਬਾ ਪੀਰ ਵਿਖੇ ਕਵਾਲੀ ਸ਼ਾਮ ਮਨਾਈ ਜਾ ਰਹੀ ਹੈ ਜਿਸ ਵਿੱਚ ਦੂਰੋ ਨੇੜਿਉ ਕਵਾਲ ਹ

Read Full Story: http://www.punjabinfoline.com/story/28536