Friday, December 15, 2017

ਧੂਰੀ ‘ਚ ਸੱਤ ਦਿਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਬੰਦ ਰਹੇਗੀ

ਧੂਰੀ,15 ਦਸਬੰਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਪਰਦੀਪ ਗਰਗ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 16 ਦਸਬੰਰ ਨੂੰ ਕਰਾਤੀ ਚੌਕ,ਸਬਜੀ ਮੰਡੀ,ਪਟਵਾਰ ਖਾਨਾ,50 ਫੁੱਟੀ ਸੜਕ,18 ਦਸਬੰਰ ਨੂੰ ਬਾਗੜੀਆ ਚੌਕ,ਮਾਹਾਵੀਰ ਮੰਦਿਰ,ਗਊਸਾਲਾ ਰੋਡ,ਜਨਤਾ ਨਗਰ,19 ਦਸਬੰਰ ਨੂੰ ਆਰੀਆ ਸਮਾਜ ਬਲਾਕ,ਰਾਮਗੜੀਆ ਗੁਰਦੁਆਰਾ ਰੋਡ,

Read Full Story: http://www.punjabinfoline.com/story/28535