Wednesday, December 13, 2017

ਝੂਠੇ ਪਰਚੇ ਦਰਜ ਕਰ ਕੇ ਕਾਂਗਰਸ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ : ਪਰਮਿੰਦਰ ਢੀਂਡਸਾ

ਸੰਗਰੂਰ,13 ਦਸੰਬਰ (ਸਪਨਾ ਰਾਣੀ) ਪੰਜਾਬ `ਚ ਮਿਊਂਸੀਪਲ ਚੋਣਾਂ ਦੀਆਂ ਨਾਮਜ਼ਦਗੀਆਂ ਸਮੇਂ ਕਾਂਗਰਸ ਪਾਰਟੀ ਵਲੋਂ ਧੱਕੇਸ਼ਾਹੀ ਕਰ ਕੇ ਅਕਾਲੀ ਵਰਕਰਾਂ `ਤੇ ਦਰਜ ਕਰਵਾਏ ਝੂਠੇ ਪਰਚਿਆਂ ਦੇ ਵਿਰੋਧ ਵਿਚ ਅਕਾਲੀ ਦਲ ਵਲੋਂ ਦਿੱਤੇ ਧਰਨਿਆਂ ਦੀ ਸਫ਼ਲਤਾ ਤੋਂ ਬੌਖਲਾਹਟ ਵਿਚ ਆ ਕੇ ਅਕਾਲੀ ਲੀਡਰਾਂ ਅਤੇ ਸੀਨੀਅਰ ਵਰਕਰਾਂ `ਤੇ ਦੁਬਾਰਾ ਪਰਚੇ ਦਰਜ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਦਬਾਈ ਨਹੀਂ ਜਾ

Read Full Story: http://www.punjabinfoline.com/story/28526