ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਅਗਰਵਾਲ ਸਭਾ ਭਵਾਨੀਗੜ ਦੇ ਪ੍ਰਧਾਨ ਵਰਿੰਦਰ ਮਿੱਤਲ ਦੇ ਵੱਡੇ ਭਰਾ ਦਿਨੇਸ਼ ਕੁਮਾਰ ਮਿੱਤਲ (ਬੱਬੂ) ਦਾ ਐਤਵਾਰ ਸਵੇਰੇ ਦਿਹਾਤ ਹੋ ਗਿਆ।ਸ਼ਹਿਰ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਬੱਬੂ ਦੀ ਮੋਤ ਤੇ ਇਲਾਕੇ ਦੇ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਪਾਰਟੀ ਦੇ ਆਗੂਆਂ ਸਮੇਤ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ