Monday, December 11, 2017

ਇੱਕ ਹਫਤਾ ਪਹਿਲਾਂ ਗੰੁਮ ਹੋਏ ਨੋਜਵਾਨ ਦੀ ਖਨੋਰੀ ਨੇੜੇ ਭਾਖੜਾ ਨਹਿਰ ਚੋ ਮਿਲੀ ਲਾਸ਼ :-ਭਵਾਨੀਗੜ ਵਿੱਚ ਸੋਗ ਦੀ ਲਹਿਰ

ਭਵਾਨੀਗੜ੍ਹ 10 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਭੇਤਭਰੇ ਹਾਲਾਤਾਂ 'ਚ ਘਰੋਂ ਲਾਪਤਾ ਹੋਏ ਸ਼ਹਿਰ ਦੇ ਇੱਕ ਨੌਜਵਾਨ ਲੜਕੇ ਦੀ ਲਾਸ਼ ਹਫਤੇ ਬਾਅਦ ਖਨੋਰੀ ਨੇੜੇ ਭਾਖੜਾ ਨਹਿਰ 'ਚੋ ਬਰਾਮਦ ਹੋਈ।ਨੋਜਵਾਨ ਦੀ ਲਾਸ਼ ਮਿਲਣ ਦਾ ਪਤਾ ਲੱਗਦਿਆਂ ਹੀ ਸ਼ਹਿਰਵਾਸੀਆਂ ਵਿੱਚ ਸ਼ੋਕ ਦੀ ਲਹਿਰ ਦੋੜ ਗਈ । ਜਾਣਕਾਰੀ ਅਨੁਸਾਰ ਸਥਾਨਕ ਜੈਨ ਕਲੋਨੀ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਨਰੇਸ਼ ਕੁਮਾਰ ਪੱਪੂ ਵਾਸੀ ਦਸ਼�

Read Full Story: http://www.punjabinfoline.com/story/28522