Friday, December 1, 2017

ਜਨਤਕ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰੇ ਬਣੇ ਸ਼ੌ ਪੀਸ: ਜਲਦ ਹੋਣ ਚਾਲੂ:- ਸ਼ਹਿਰ ਨਿਵਾਸੀ

ਭਵਾਨੀਗੜ 01 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਵਿੱਚ ਜਨਤਕ ਥਾਂਵਾਂ ਤੇ ਲੱਗੇ ਸੀ ਸੀ ਟੀਵੀ ਕੈਮਰੇ ਪੁਲਸ ਪ੍ਰਸ਼ਾਸ਼ਨ ਦੀ ਬੇਧਿਆਨੀ ਕਾਰਨ ਆਪਣੀ ਹੋਂਦ ਗੁਆਉਦੇ ਨਜਰ ਆ ਰਹੇ ਹਨ।ਪ੍ਰਤੰੂ ਪ੍ਰਸ਼ਾਸ਼ਨ ਇਸ ਪਾਸੇ ਉਕਾ ਹੀ ਧਿਆਨ ਨਹੀ ਦੇ ਰਿਹਾ।ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੁਲਸ ਪ੍ਰਸਾਸ਼ਨ ਵਲੋ ਆਮ ਲੋਕਾਂ ਦੇ ਸਹਿਯੋਗ ਨਾਲ ਬਲਿਆਲ ਰੋਡ,ਪੁਰਾਣਾ ਬੱਸ ਸਟੈਂਡ,ਨਵਾਂ ਬੱਸ ਸਟੈਂਡ ਅ�

Read Full Story: http://www.punjabinfoline.com/story/28483