Monday, December 4, 2017

ਭਾਈ ਗੁਰਦਾਸ ਗਰੁੱਪ ਦੇ 49 ਵਿਦਿਆਰਥੀਆਂ ਨੂੰ ਮਿਲੇ ਨਿਯੁਕਤੀ ਪੱਤਰ

ਸੰਗਰੂਰ,04 ਦਸੰਬਰ (ਸਪਨਾ ਰਾਣੀ) ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸਨਜ ਵਿੱਚ ਪ੍ਰਸਿੱਧ ਮਲਟੀਨੈਸ਼ਨਲ ਕੰਪਨੀਆਂ ਮਾਈਕਰੋਮੈਕਸ ਪ੍ਰਾਇਵੇਟ, ਸਮਾਰਟ ਐਜ ਇੰਡਿਆਂ ਅਤੇ ਭੀਲਵਾੜਾ ਇੰਨਫੋਟੈਕਨੋਲੋਜੀ ਲਿਮਟਿਡ ਵੱਲੋਂ ਆਯੋਜਿਤ ਰੋਜ਼ਗਾਰ ਮੁਹਿੰਮ ਵਿਚ 49 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਮਿਲੇ | ਇਹ ਸਫਲ ਵਿਦਿਆਰਥੀ ਬਤੌਰ ਟਰੇਨੀ ਇੰਜੀਨੀਅਰ ਕੰਪਨੀ ਜੁਆਇਨ ਕਰਨਗੇ ਅਤੇ ਇਹਨਾਂ ਨੂੰ 1.88

Read Full Story: http://www.punjabinfoline.com/story/28493