Wednesday, December 20, 2017

ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਹੋਵੇਗਾ ਮੁਫ਼ਤ ਵਿਚ ਡਾਇਲਾਸਿਸ ,ਲੱਗਿਆ 3 ਮਸ਼ੀਨਾਂ

ਰਾਜਪੁਰਾ (ਰਾਜੇਸ਼ ਡਾਹਰਾ ) ਰਾਜਪੁਰਾ ਦੇ ਸਰਕਾਰੀ ਏ ਪੀ ਜੈਨ ਹਸਪਤਾਲ ਵਿਚ ਹੁਣ ਜਰੂਰਤ ਮੰਦ ਕਿਡਨੀ ਦੇ ਮਰੀਜ਼ਾਂ ਵਾਸਤੇ ਡਾਇਲਾਸਿਸ ਦੀ ਸੁਵਿਧਾ ਮੁਫ਼ਤ ਵਿਚ ਮਿਲੇਗੀ । ਸਰਬਤ ਦਾ ਭਲਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਓਬਰਾਏ ਦੇ ਸਹਿਯੋਗ ਨਾਲ ਸਥਾਪਿਤ ਕੀਤੀਆਂ ਤਿਨ ਡਾਇਲਾਸਿਸ ਮਸ਼ੀਨਾਂ ਦਾ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਸ਼ੁਰੂਆਤ ਕੀਤੀ ਗਈ।ਵਿਧਾਇਕ ਕੰਬੋਜ ਨੇ ਕਿਹਾ �

Read Full Story: http://www.punjabinfoline.com/story/28546