Wednesday, December 20, 2017

ਬਿਨਾਂ ਨੰਬਰੀ ਵਾਹਨ : ਟੂ ਵੀਲਰ ਤੇ 3 ਸਵਾਰੀ ਦੇ ਕੱਟੇ ਚਲਾਨ

ਭਵਾਨੀਗੜ 19 ਦਸੰਬਰ(ਗੁਰਵਿੰਦਰ ਰੋਮੀ ਭਵਾਨੀਗੜ) ਬਿਨਾਂ ਨੰਬਰ ਪਲੇਟਾਂ ਤੋ ਘੰੁਮ ਰਹੇ ਵਾਹਨ ਅਤੇ ਟੂ ਵੀਲਰ ਤੇ ਤਿੰਨ ਬੈਠੀਆਂ ਸਵਾਰੀ ਵਾਲੇ ਵਾਹਨਾਂ ਦੀ ਅੱਜ ਉਸ ਵੇਲੇ ਸ਼ਾਮਤ ਆ ਗਈ ਜਦੋ ਕੱੁਝ ਦਿਨ ਭਵਾਨੀਗੜ ਤੋ ਬਾਹਰ ਡਿਉਟੀ ਦੇਣ ਗਏ ਟਰੈਫਿਕ ਇੰਂਚਾਰਜ ਸ਼ਾਮ ਲਾਲ ਵਲੋ ਮੁੜ ਤੋ ਡਿਉਟੀ ਸ਼ੁਰੂ ਕੀਤੀ । ਚੈਕਿੰਗ ਦੋਰਾਨ ਉਹਨਾਂ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਤੇ ਟਰੀਪਲ ਸਵਾਰੀ ਵਾਲੇ ਵ�

Read Full Story: http://www.punjabinfoline.com/story/28545