Tuesday, December 12, 2017

ਰਾਜਪੁਰਾ ਟਰੈਫਿਕ ਪੁਲਿਸ ਨੇ ਕਟੇ ਚਲਾਨ,3 ਵਾਇਕਲ ਕੀਤੇ ਬਾਂਡ

ਰਾਜਪੁਰਾ (ਰਾਜੇਸ਼ ਡਾਹਰਾ )ਸ਼ਹਿਰ ਵਿਚ ਬਿਨਾਂ ਨੰਬਰ ਤੇ ਗੱਡੀ ਚਲਾਉਣ ਅਤੇ ਦੋ ਪਾਇਆ ਵਾਹਨ ਤੇ ਦੋ ਤੋਂ ਵੱਧ ਸਵਾਰੀ ਬਿਠਾ ਕੇ ਚਲਾਉਣ ਵਾਲਿਆਂ ਉਤੇ ਨਕੇਲ ਕੱਸਣ ਵਾਸਤੇ \r\nਅੱਜ ਰਾਜਪੁਰਾ ਟਾਊਨ ਦੇ ਆਬਾਦੀ ਵਾਲੀ ਜਗਾ ਆਰੀਆ ਸਮਾਜ ਰੋਡ ਤੇ ਬੰਬੇ ਸਵੀਟ ਦੇ ਨਜ਼ਦੀਕ ਟ੍ਰੈਫਿਕ ਇੰਚਾਰਜ ਰਾਜਪੁਰਾ ਮਹਿੰਗਾ ਸਿੰਘ ਦੀ ਅਗੁਵਾਈ ਵਿਚ ਹਵਾਲਦਾਰ ਗੁਰਬਚਨ ਸਿੰਘ ਨੇ ਆਪਣੇ ਟੀਮ ਨਾਲ ਨਾਕਾ ਲਾਇਆ ।ਜਿਥੇ �

Read Full Story: http://www.punjabinfoline.com/story/28525