Monday, December 4, 2017

ਸ਼ਰਾਬ ਬਰਾਮਦ, 3 ਵਿਰੱੁਧ ਪਰਚਾ

ਭਵਾਨੀਗੜ 04 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਪੁਲਸ ਨੇ ਵੱਖ ਵੱਖ ਮਾਮਲਿਆਂ ਵਿੱਚ ਨਜਾਇਜ ਸ਼ਰਾਬ ਬਰਾਮਦ ਕਰਕੇ 3 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਹੋਲਦਾਰ ਜਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਭੱਟੀਵਾਲ ਖੁਰਦ ਨੇੜੇ ਮੋਟਰਸਾਇਕਲ ਸਵਾਰ 1 ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਮੁਲਜਮ ਕੁਲਵਿੰਦਰ ਸਿੰਘ ਉਰਫ ਨੀਟੂ ਪੱੁਤਰ ਹਰਨੇਕ ਸਿੰਘ ਵਾਸੀ ਫਤਿਹਗੜ �

Read Full Story: http://www.punjabinfoline.com/story/28498