Friday, December 1, 2017

ਸਟੂਡੈਂਟ ਵੀਜ਼ਾ ਲਗਾਉਣ ਦਾ ਝਾਂਸਾ ਦੇ ਕੇ 3 ਲੱਖ 50 ਹਜ਼ਾਰ ਦੀ ਠੱਗੀ ਮਾਰੀ

ਧੂਰੀ,01 ਦਸਬੰਰ (ਮਹੇਸ਼ ਜਿੰਦਲ) ਆਸਟਰੇਲੀਆ ਦਾ ਸਟੂਡੈਂਟ ਵੀਜ਼ਾ ਲਗਾਉਣ ਦਾ ਝਾਂਸਾ ਦੇ ਕੇ ਮਲੇਸੀਆ ਦੀ ਫਾਈਲ ਲਗਾ ਕੇ 3 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਥਾਣਾ ਸਦਰ ਧੂਰੀ `ਚ ਦਰਜ ਕੀਤਾ ਗਿਆ ਹੈ। ਸਿਕਾਇਤ ਕਰਤਾ ਗੁਰਤੇਜ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਸੁਲਤਾਨਪੁਰ ਥਾਣਾ ਸਦਰ ਧੂਰੀ ਦੇ ਦਰਜ ਕੀਤੇ ਬਿਆਨਾਂ ਤਹਿਤ ਨਵਜੀਤ ਸਿੰਘ ਉਰਫ਼ ਨਵੀਂ ਪੁੱਤਰ ਟਹਿਲ ਸਿੰਘ ਵਾਸੀ ਖੁਰਕੜਾ ਤਹ�

Read Full Story: http://www.punjabinfoline.com/story/28477