Tuesday, December 26, 2017

ਪੀਰ ਸਇਅਦ ਖਾਂਨਗਾਹ ( ਬਾਬਾ ਪੀਰ ਭਵਾਨੀਗੜ) ਵਿਖੇ ਸਲਾਨਾਂ ਭੰਡਾਰਾ 28 ਨੂੰ

ਭਵਾਨੀਗੜ 25 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਪੀਰ ਸਇਅਦ ਖਾਂਨਗਾਹ ( ਬਾਬਾ ਪੀਰ ਭਵਾਨੀਗੜ) ਵਿਖੇ ਆਉਣ ਵਾਲੀ 28 ਦਸੰਬਰ ਨੂੰ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ।ਜਿਸ ਸਬੰਧੀ ਬਾਬਾ ਪੀਰ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਂਨ ਨੇ ਦੱਸਿਆ ਕਿ ਸਾਲਾਨੇ ਭੰਡਾਰੇ ਵਿੱਚ ਵੱਖ ਵੱਖ ਧਾਰਮਿੱਕ ਸਥਾਂਨਾ ਦੇ ਮੱੁਖੀ,ਗੱਦੀ ਨਸ਼ੀਨ ਸ਼ਾਮਲ ਹੋਣਗੇ ਜਿਸ ਵਿੱਚ ਜੱਸੀ ਬਾਬਾ ਜ�

Read Full Story: http://www.punjabinfoline.com/story/28559