ਭਵਾਨੀਗੜ 15 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਦੀ ਚਹਿਲਾਂ ਪੱਤੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਇਥੇ ਭੇਤਭਰੇ ਹਲਾਤਾਂ ਵਿੱਚ ਬੀਤੀ ਦੇਰ ਸ਼ਾਮ ਦੁਕਾਨ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਕਾਕਾ (28) ਸਾਲਾਂ ਨੇ ਜੋ ਕਿ ਸ਼ਹਿਰ ਦੇ ਨਗਰ ਕੌਂਸਲ ਦਫਤਰ ਨੇੜੇ ਹੱਡੀਆਂ ਠੀਕ ਕਰਨ ਦੀ ਦੁਕਾਨ ਕਰਦਾ ਸੀ, ਨੇ ਸ਼ੱੁਕਰਵਾਰ ਦੀ ਸ਼ਾਮ ਆਪਣੀ ਦੁਕਾਨ ਅੰਦਰ ਛੱਤ �