ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਕੋਲੋਂ ਲੰਘਦੇ ਰਜਵਾਹੇ ਵਿੱਚ ਇੱਕ ਵਾਰ ਫਿਰ ਪਾੜ ਪੈ ਜਾਣ ਨਾਲ ਕਰੀਬ 25-30 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਕਣਕ ਦੀ ਫਸਲ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ ਇਸ ਸਬੰਧੀ ਪੀੜਿਤ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੀ ਕਥਿਤ ਅਣਗਹਿਲੀ ਕਰਕੇ ਰਜਵਾਹੇ ਦਾ ਪਾਣੀ ਓਵਰ ਫਲੋਅ ਨਾਲ ਰਜ�