Tuesday, December 19, 2017

23 ਫਰਵਰੀ ਨੂੰ ਸਮੁੱਚੀ ਦਿੱਲੀ ਦੇ ਘਿਰਾਓ ਨੂੰ ਲੈ ਕੇ ਕੀਤੀ ਕਿਸਾਨਾਂ ਨੇ ਮੀਟਿੰਗ, ਦਿੱਲੀ ਦਾ ਘਿਰਾਓ ਕਰਕੇ ਕਰਵਾਇਆ ਜਾਵੇਗਾ ਕਿਸਾਨਾਂ ਦਾ ਕਰਜ਼ਾ ਮੁਆਫ-ਕਿਸਾਨ ਆਗੂ

ਤਲਵੰਡੀ ਸਾਬੋ, 19 ਦਸੰਬਰ (ਗੁਰਜੰਟ ਸਿੰਘ ਨਥੇਹਾ)- ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਬਲਾਕ ਤਲਵੰਡੀ ਸਾਬੋ ਇਕਾਈ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਗੰਗਾ ਸਿੰਘ ਦੀ ਅਗਵਾਈ ਵਿੱਚ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਕੋਲ ਹੋਈ ਜਿਸ ਵਿੱਚ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ, ਯੋਧਾ ਸਿੰਘ ਨੰਗਲਾ ਨੇ ਵਿਸ਼ੇਸ਼ ਤੌਰ \'ਤੇ ਸ਼ਮੂਲੀਅਤ ਕੀਤੀ।\r\nਇਸ ਮੌਕੇ ਕ

Read Full Story: http://www.punjabinfoline.com/story/28544