Friday, December 1, 2017

ਰਾਏ ਸਿੰਘ ਵਾਲਾ ਵਿਖੇ 2 ਧਿਰਾਂ ਵਿਚ ਹੋਇਆ ਝਗੜਾ ਚੱਲੀ ਗੋਲੀ

ਭਵਾਨੀਗੜ 01 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਖੇਤ ਵਿੱਚ ਪਖਾਨਾ ਕਰਨ ਨੂੰ ਲੈ ਕੇ ਬੀਤੀ ਦੇਰ ਸ਼ਾਮ ਨੇੜਲੇ ਪਿੰਡ ਰਾਏ ਸਿੰਘ ਵਾਲਾ ਵਿੱਚ ਦੋ ਧਿਰਾਂ ਵਿਚਕਾਰ ਵਿਵਾਦ ਖੜਾ ਹੋ ਗਿਆ ਜਿਸ ਦੋਰਾਨ ਦੋਵੇਂ ਧਿਰਾਂ ਵਿੱਚ ਹੋਈ ਹੱਥੋ ਪਾਈ ਦੋਰਾਨ ਇੱਕ ਧਿਰ ਨੇ ਫਾਇਰਿੰਗ ਕਰ ਦਿੱਤੀ । ਮਾਮਲੇ ਨੂੰ ਲੈ ਕੇ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਕੁਲਵੰਤ ਸਿੰਘ ਦਾ

Read Full Story: http://www.punjabinfoline.com/story/28484