Tuesday, December 5, 2017

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸਰਕਾਰ ਨੂੰ ਬਿਜਲੀ ਸਪਲਾਈ 10 ਘੰਟੇ ਦੇਣ ਦੀ ਮੰਗ ਕਿੱਤੀ

ਧੂਰੀ,05 ਦਸਬੰਰ (ਮਹੇਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਦੀ ਮੀਟਿੰਗ ਸੂਬਾ ਸੱਕਤਰ ਨਰੰਜਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਵੱਡੀ ਗਿਣਤੀ ਵਿੱਚ ਆਏ ਕਿਸ਼ਾਨਾਂ ਵੱਲੋਂ ਆਪੋ ਅਪਣੀਆਂ ਮੰਗਾਂ ਦੱਸੀਆ। ਜਨਰਲ ਸੱਕਤਰ ਕਰਮਜੀਤ ਸਿੰਘ ਅਲਾਲ ਨੇ ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਣਕ ਦੀ ਫਸਲ ਸਿੰਜਨ ਲਈ ਰੋਜਾਨਾਂ ਬਿਜਲੀ ਦੀ ਸਪਲਾਈ 10 ਘੰਟੇ ਦਿੱਤੀ ਜਾਵੇ। ਜੇਕਰ �

Read Full Story: http://www.punjabinfoline.com/story/28505