Tuesday, November 14, 2017

ਹੈਰੋਇਨ ਸਮੇਤ ਇਕ ਕਾਬੂv

ਸੰਗਰੂਰ,14 ਨਵੰਬਰ (ਸਪਨਾ ਰਾਣੀ) ਐਸ.ਟੀ.ਐਫ ਸੰਗਰੂਰ ਨੇ 13 ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਤੇ ਐਸ.ਟੀ.ਐਫ ਦੇ ਐਸ.ਪੀ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਐਸ.ਟੀ.ਐਫ ਵਿਚ ਤਾਇਨਾਤ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਅਤੇ ਮਲੇਰਕੋਟਲਾ ਥਾਣਾ ਸਿਟੀ ਇਕ ਵਿਚ ਤਾਇਨਾਤ ਸਹਾਇਕ ਥਾਣੇਦਾਰ ਜਗਜੀਤ ਸਿੰਘ ਦੀ ਟੀਮ ਨੌਧਰਾਣੀ ਰੇਲਵੇ ਫਾਟਕ ਮਲ�

Read Full Story: http://www.punjabinfoline.com/story/28404